June 3, 2010

1 comment:

  1. ਕਹਿਣ ਲਈ ਸ਼ਬਦ ਲੱਭ ਰਿਹਾ ਹਾਂ ਪਰ ਲੱਭ ਨਹੀਂ ਰਹੇ। ਪੱੜ੍ਹ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ। ਸ਼ਬਦ ਚੋਣ, ਲੈਅ ਅਤੇ ਸੱਰਲਤਾ ਬਹੁਤ ਪ੍ਰਭਾਵਸ਼ਾਲੀ ਹੈ। ਕਹਿਣ ਲਈ ਹੋਸਲਾ ਤੇ ਢੰਗ ਬੁਲੰਦੀ ਨੂੰ ਛੁੰਹਦਾ ਹੈ। ਸੱਚ ਨੂੰ ਬਿਆਨ ਕੀਤਾ ਹੈ। ਸੱਚ ਬਿਆਨਣ ਦੀ ਸੱਮਰੱਥਾ ਆਮ ਕਲਮ ਵਿੱਚ ਨਹੀ ਹੂੰਦੀ ਕੋਈ ਖਾਸ ਹੀ ਹੂੰਦੀ ਹੈ ਤੇ ਮੰਨਦੀਪ ਦੀ ਇਹ ਕਵਿਤਾ ਖਾਸ ਕਲਮ ਵਿੱਚ ਥਾਂ ਰੱਖਦੀ ਹੈ।

    ਕੁਲਬੀਰ ਸਿੰਘ ਸ਼ੇਰਗਿੱਲ

    ReplyDelete